Punjab

ਪੰਜਾਬੀ ਗਾਇਕ ਸਿੱਪੀ ਗਿੱਲ ਵਿਵਾਦਾਂ 'ਚ, 'ਫੀਮ ਅਫਗਾਨੀ' ਗਾਣੇ ਨੂੰ ਲੈ ਕੇ ਸ਼ਿਕਾਇਤ ਦਰਜPunjabkesari TV

6 years ago

ਪੰਜਾਬੀ ਗਾਇਕ ਸਿੱਪੀ ਗਿੱਲ ਆਪਣੇ ਗੀਤ 'ਫੀਮ ਅਫਗਾਨੀ' ਲਈ ਵਿਵਾਦਾਂ 'ਚ ਘਿਰ ਗਏ ਨੇ... ਨਵਾਂਸ਼ਹਿਰ ਦੇ ਇਕ ਆਰਟੀਆਈ ਐਕਟਿਵਸਟ ਤੇ ਹੈਲਪ ਐਨਜੀਓ ਦੇ ਸੰਚਾਲਕ ਨੇ ਐਸਐਸਪੀ ਨੂੰ ਸਿੱਪੀ ਗਿੱਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਐ...ਸ਼ਿਕਾਇਤਕਰਤਾ ਮੁਤਾਬਕ ਗਾਣੇ ਦੇ ਸ਼ਬਦਾਵਲੀ ਬਹੁਤ ਭੱਦੀ ਐ, ਜੋ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਐ...

NEXT VIDEOS