Punjab

ਗੁਰਦੁਆਰਾ ਸਹਿਬ ਦੀ ਗੋਲਕ ਚੋਰੀ, ਘਟਨਾ ਸੀ.ਸੀ.ਟੀ.ਵੀ. 'ਚ ਕੈਦPunjabkesari TV

5 years ago

ਜਲੰਧਰ ਦੇ ਪਿੰਡ ਦਕੋਹਾ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਐ... ਚੋਰੀ ਦੀ ਘਟਨਾ ਸੀ.ਸੀ.ਟੀ.ਵੀ 'ਚ ਕੈਦ ਹੋ ਗਈ ਐ... ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚੋਰ ਚੱਪਲਾ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦਾ ਐ ਤੇ ਫਿਰ ਸੀ.ਸੀ.ਟੀ.ਵੀ ਕੈਮਰੇ ਤੋਰਨ ਦੀ ਕੋਸ਼ਿਸ ਕਰਦਾ ਐ ... ਜਿਸ ਤੋਂ ਬਾਅਦ ਚੋਰ ਗੋਲਕ ਤੋੜ ਕੇ ਕਰੀਬ 15 ਹਜਾਰ ਰੁਪਏ ਲੈ ਕੇ ਫਰਾਰ ਹੋ ਜਾਂਦਾ ਐ...