Punjab

ਸਹੁਰਿਆਂ ਤੋਂ ਤੰਗ sister ਲਈ brother ਨੇ Kidnap ਕੀਤਾ ਮਾਸੂਮ, arrestedPunjabkesari TV

5 years ago

ਪੁੱਤਰ ਦੀ ਚਾਹਤ ਕਈ ਵਾਰ ਇਨਸਾਨ ਤੋਂ ਵੱਡਾ ਜੁਰਮ ਕਰਵਾ ਦਿੰਦੀ ਐ... ਅਜਿਹਾ ਹੀ ਇਕ ਮਾਮਲਾ ਬਠਿੰਡਾ 'ਚ ਸਾਹਮਣੇ ਆਇਆ ਐ, ਜਿਥੇ ਦੋ ਭਰਾ 4 ਧੀਆਂ ਦੀ ਮਾਂ ਆਪਣੀ ਭੈਣ ਦੀ ਗੋਦ 'ਚ ਪੁੱਤਰ ਵੇਖਣ ਲਈ ਕਿਡਨੈਪਿੰਗ ਵਰਗਾ ਅਪਰਾਧ ਕਰ ਬੈਠੇ...3 ਮਈ ਦੀ ਰਾਤ ਨੂੰ ਇਨ੍ਹਾਂ ਅਪਰਾਧੀਆਂ ਨੇ ਘਰ ਦੇ ਬਾਹਰ ਸੌਂ ਰਹੀ ਇਕ ਔਰਤ ਦੇ ਇਕ ਸਾਲਾ ਪੁੱਤਰ ਨੂੰ ਅਗਵਾ ਕਰ ਲਿਆ... ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਬੱਚੇ ਨੂੰ ਬਰਾਮਦ ਕਰ ਲਿਆ ਐ...

NEXT VIDEOS