Punjab

ਭਿੰਡਰਾਵਾਲੇ ਦੀ ਫੋਟੋ 'ਤੇ ਬੋਲੇ ਪ੍ਰੇਮ ਸਿੰਘ ਚੰਦੂਮਾਜਰਾPunjabkesari TV

5 years ago

ਇਕ ਸਿੱਖ ਆਟੋ ਚਾਲਕ ਨੂੰ ਭਿੰਡਰਾਵਾਲੇ ਦੀ ਤਸਵੀਰ ਲਗਾਉਣ ਕਾਰਨ ਪੁਲਿਸ ਨੇ ਕਈ ਘੰਟੇ ਥਾਣੇ 'ਚ ਬਿਠਾ ਕੇ ਰੱਖਿਆ..ਇਸ ਮਾਮਲੇ ਦੀ ਅਕਾਲੀ ਦਲ ਦੇ ਐੈੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਖਤ ਨਿੰਦਿਆ ਕੀਤੀ...ਜਿਨਾਂ ਦਾ ਕਹਿਣਾ ਹੈ ਦਿੱਲੀ ਪੁਲਿਸ ਦੀ ਇਹ ਕਾਰਵਾਈ ਲੋਕ ਰਾਜ ਸਿਸਟਮ ਦੇ ਉਲਟ ਹੈ..ਉਥੇ ਹੀ ਲੰਡਨ 'ਚ 12 ਅਗਸਤ ਨੂੰ ਹੋਣ ਜਾ ਰਹੀ ਸਿੱਖ ਰੈਫਰੇਂਡਮ ਦੇ ਪ੍ਰੋਗਰਾਮ 'ਤੇ ਬੋਲਦਿਆਂ ਚੰਦੂਮਾਜਰਾ ਨੇ ਕਿਹਾ ਕਿ ਉਨਾਂ ਨੂੰ ਕਿਸੇ ਤਰਾਂ ਦਾ ਨਾ ਤਾਂ ਸਾਨੂੰ ਸੱਦਾ ਆਇਆ ਤੇ ਨਾ ਹੀ ਕੋਈ ਸਬੂਤ ਹੈ ਕਿ ਇੰਗਲੈਂਡ 'ਚ ਖਾਲਿਸਤਾਨ ਦਾ ਮੁੱਦਾ ਗਰਮ ਹੈ..