Punjab

Central Minister Amritsar Visit, ਦਲਿਤ ਘਰ ਬਿਤਾਈ ਰਾਤPunjabkesari TV

5 years ago

ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੂਰੀ ਅੰਮ੍ਰਿਤਸਰ ਦੇ ਪਿੰਡ ਮੁਥੱਲ ਪਹੁੰਚੇ ਜਿਥੇ ਉਨਾਂ੍ਹ ਇਕ ਦਲਿਤ ਦੇ ਘਰ ਰਾਤ ਬਿਤਾਈ। ਉਨਾਂ੍ਹ ਕਿਹਾ ਕਿ ਉਨਾਂ੍ਹ ਦੀ ਇਸ ਫੇਰੀ ਦਾ ਮੰਤਵ ਖਾਸ ਕਰ ਦਲਿਤਾਂ ਦੀਆਂ ਸਮਸਿਆਵਾਂ ਤੇ ਉਨਾਂ੍ਹ ਦੇ ਵਿਚਾਰ ਜਾਨਣਾ ਹੈ। ਪਿੰਡ ਪਹੁੰਚਣ 'ਤੇ ਸਭ ਤੋਂ ਪਹਿਲਾਂ ਹਰਦੀਪ ਪੂਰੀ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਏ।