Punjab

ਬਠਿੰਡਾ ਦੇ ਬਰਨਾਲਾ ਰੋਡ 'ਤੇ ਵੱਡਾ ਹਾਦਸਾ, ਆਪਸ 'ਚ ਭਿੜੀਆਂ 3 ਗੱਡੀਆਂPunjabkesari TV

6 years ago

ਬਠਿੰਡਾ ਦੇ ਬਰਨਾਲਾ ਰੋਡ 'ਤੇ ਰਿਲਾਇੰਸ ਮਾਲ ਨੇੜੇ ਤਿੰਨ ਵਾਹਨਾਂ ਦੀ ਜ਼ਬਰਦਸਤ ਟੱਕਰ ਕਾਰਨ ਭਿਆਨਕ ਹਾਦਸਾ ਵਾਪਰ ਗਿਆ.......... ਅਸਲ 'ਚ ਸਕਾਰਪੀਓ ਦੇ ਡਰਾਈਵਰ ਨੂੰ ਦੌਰਾ ਪੈਣ ਕਾਰਨ ਗੱਡੀ ਬੇਕਾਬੂ ਹੋ ਕੇ ਟੈਂਪੂ ਨਾਲ ਜਾ ਭਿੜੀ...... ਤੇ ਬਾਅਦ 'ਚ ਟੈਂਪੂ, ਬਾਈਕ ਨਾਲ ਜਾ ਟਕਰਾਇਆ.... ਹਾਦਸਾ ਕਿੰਨਾਂ ਭਿਆਨਕ ਸੀ... ਉਸ ਦਾ ਅੰਦਾਜ਼ਾ ਇਨ੍ਹਾਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ...ਹਾਦਸੇ ਤਿੰਨ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ.....

NEXT VIDEOS