Punjab

ਕਵੀ ਫਤਿਹਜੀਤ ਦੀ ਪੁਸਤਕ 'ਰੇਸ਼ਮੀ ਧਾਗੇ' ਜਾਰੀPunjabkesari TV

6 years ago

ਪੰਜਾਬੀ ਕਾਵਿ ਜਗਤ ਦੇ ਸਿਰਮੌਰ ਕਵੀ ਫਤਿਹਜੀਤ ਸਿੰਘ ਦੀ ਚੌਥੀ ਕਾਵਿ ਰਚਨਾ 'ਰੇਸ਼ਮੀ ਧਾਗੇ' ਸਾਹਿਤਕਾਰਾਂ ਅਤੇ ਕਵੀਆਂ ਦੀ ਮੌਜੂਦਗੀ 'ਚ ਜਾਰੀ ਕੀਤੀ ਗਈ... ਜਲੰਧਰ 'ਚ 'ਰੇਸ਼ਮੀ ਧਾਗੇ' ਦੀ ਰਿਲੀਜ਼ ਮੌਕੇ ਲੁਧਿਆਣਾ ਤੋਂ ਕਵੀ ਗੁਰਭਜਨ ਗਿੱਲ ਅਤੇ ਡਾ. ਰਘੁਬੀਰ ਸਿੰਘ ਖਾਸ ਤੌਰ 'ਤੇ ਫਤਿਹਜੀਤ ਹੁਰਾਂ ਨੂੰ ਵਧਾਈ ਦੇਣ ਪਹੁੰਚੇ...
 

NEXT VIDEOS