PUNJAB 2020

ਸੁਣੋ, ਪੰਜਾਬੀ ਗਾਇਕ ਸ਼ੀਰਾ ਜਸਵੀਰ ਦਾ ਨਸ਼ਿਆਂ ਖਿਲਾਫ ਸੰਦੇਸ਼Punjabkesari TV

33 views one year ago

ਪੰਜਾਬ ਭਰ 'ਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ... ਨਸ਼ੇ ਨੂੰ ਖਤਮ ਕਰਨ ਲਈ ਪੰਜਾਬੀਆਂ ਵੱਲੋਂ ਸੋਸ਼ਲ ਮੀਡੀਆ 'ਤੇ 'ਮਰੋ ਜਾਂ ਵਿਰੋਧ ਕਰੋ' ਦੀ ਮੁਹਿੰਮ ਤਹਿਤ ਕਾਲਾ ਹਫਤਾ ਮਨਾਇਆ ਜਾ ਰਿਹਾ.... ਸੁਲਤਾਨਪੁਰ ਲੋਧੀ 'ਚ ਵੀ ਪੰਜਾਬੀ ਗਾਇਕ ਸ਼ੀਰਾ ਜਸਵੀਰ ਵੱਲੋਂ ਲੋਕਾਂ ਨੂੰ ਆਪਣੇ ਅੰਦਾਜ਼ 'ਚ ਜਾਗਰੂਕ ਕੀਤਾ ਤੇ ਨਸ਼ੇ ਨੂੰ ਤਿਆਗਣ ਦੀ ਅਪੀਲ ਕੀਤੀ..ਉਥੇ ਹੀ ਸੰਤ ਸੀਚੇਵਾਲ ਨੇ ਵੀ ਇਸ ਮੁਹਿੰਮ ਦਾ ਸਮੱਰਥਨ ਕੀਤਾ।