Punjab

ਹੋਲੀ ਦੇ ਰੰਗ 'ਚ ਰੰਗੇ ਪੰਜਾਬ ਭਾਜਪਾ ਦੇ ਨੇਤਾPunjabkesari TV

6 years ago

ਪੂਰਾ ਦੇਸ਼ ਜਿੱਥੇ ਹੋਲੀ ਦਾ ਤਿਉਹਾਰ ਦੀਆਂ ਤਿਆਰੀਆਂ ਕਰ ਰਿਹਾ ਹੈ... ਉੱਥੇ ਅੰਮ੍ਰਿਤਸਰ 'ਚ ਭਾਜਪਾ ਦੇ ਰਾਜਸਭਾ ਮੈਂਬਰ ਸ਼ਵੇਤ ਮਲਿਕ ਅਤੇ ਭਾਜਪਾ ਵਰਕਰ ਹੋਲੀ ਦੇ ਰੰਗ 'ਚ ਰੰਗੇ ਹੋਏ ਦਿਖਾਈ ਦਿੱਤੇ....ਭਾਜਪਾ ਵਰਕਰਾਂ ਤੇ ਵਪਾਰੀਆਂ ਨੇ ਇਕ-ਦੂਜੇ 'ਤੇ ਰੰਗ ਤੇ ਫੁੱਲ ਸੁੱਟ ਕੇ ਹੋਲੀ ਮਨਾਈ....

NEXT VIDEOS