Punjab

'ਇੰਦਰਾ ਗਾਂਧੀ ਨੂੰ ਸਕਿਓਰਿਟੀ ਨਹੀਂ ਬਚਾ ਸਕੀ ਤਾਂ ਹੈੱਲਮੇਟ ਕੀ ਚੀਜ਼'Punjabkesari TV

5 years ago

ਸਿੱਖ ਔਰਤਾਂ ਲਈ ਡਰਾਈਵਿੰਗ ਦੌਰਾਨ ਹੈਲਮੈਟ ਲਾਜ਼ਮੀ ਕੀਤੇ ਜਾਣ ਦਾ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਰੋਧ ਕੀਤਾ ਐ...ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜੋ ਸੁਰੱਖਿਆ ਦਾ ਤਰਕ ਦੇ ਰਿਹਾ ਐ, ਉਹ ਗਲਤ ਐ .ਕਿਉਕਿ ਮੌਤ ਅਟੱਲ ਸੱਚਾਈ ਐ... ਭਾਰੀ ਸੁਰੱਖਿਆ ਵੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਨਹੀਂ ਸਕੀ ਤਾਂ ਹੈਲਮਟ ਕੀ ਕਰ ਲੈਣਗੇ ... 
 

NEXT VIDEOS