Punjab

ਵੇਖੋ, Pakistan Auqaf Board ਦੇ ਫੈਸਲੇ 'ਤੇ ਕੀ ਬੋਲੀ ਬੀਬੀ Jagir KaurPunjabkesari TV

5 years ago

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਦੇ ਓਕਾਫ ਬੋਰਡ ਦੇ ਉਸ ਫੈਸਲੇ ਦਾ ਸੁਆਗਤ ਕੀਤਾ ਹੈ ਜਿਸ 'ਚ ਉਨਾਂ੍ਹ ਕਿਹਾ ਸੀ ਕਿ ਪਾਕਿਸਤਾਨ 'ਚ ਗੁਰੂਧਾਮਾਂ ਦੇ ਦਰਸ਼ਨਾਂ ਲਈ ਸਿਰਫ ਕੇਸਧਾਰੀ ਸਿਖ ਹੀ ਆਉਣਗੇਂ। ਦਅਸਲ ਕਿਰਨ ਬਾਲਾ ਮਾਮਲੇ ਤੋਂ ਬਾਅਦ ਉਠੇ ਵਿਵਾਦ ਤੋਂ ਬਾਅਦ ਪਾਕਿਸਤਾਨ ਓਕਾਫ ਬੋਰਡ ਨੇ ਇਹ ਫੈਸਲਾ ਕੀਤਾ ਹੈ ਕਿ ਗੈਰ ਸਿਖਾਂ ਅਤੇ ਗੈਰ ਕੇਸਧਾਰੀਆਂ ਨੂੰ ਪਾਕਿਸਤਾਨ 'ਚ ਗੁਰੂਧਾਮਾਂ ਦੇ ਦਰਸ਼ਨਾਂ ਲਈ ਵੀਜ਼ਾ ਨਹੀਂ ਦਿੱਤਾ ਜਾਏਗਾ।

NEXT VIDEOS