Punjab

ਬਹਿਬਲ ਕਲਾਂ ਗੋਲੀ ਕਾਂਡ ਮਾਮਲਾ :ਚਾਰ ਪੁਲਸ ਅਫਸਰਾਂ 'ਤੇ ਮਾਮਲਾ ਦਰਜPunjabkesari TV

5 years ago

ਜਗਬਾਣੀ ਟੀ.ਵੀ. 'ਤੇ ਇਕ ਵੱਡੀ ਖਬਰ ਨੇ ਦਸਤਕ ਦੇ ਦਿੱਤੀ ਐ...ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਐਸ.ਐਸ.ਪੀ. ਸਮੇਤ ਚਾਰ ਪੁਲਸ ਅਫਸਰਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਪਰਚਾ ਫਾਜ਼ਿਲਕਾ ਦੇ ਐਸ.ਪੀ. ਬਿਕਰਮਜੀਤ ਸਿੰਘ, ਮੋਗਾ ਦੇ ਤਤਕਾਲੀ ਐਸ.ਐਸ.ਪੀ. ਚਰਨਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਐਸ.ਆਈ. ਅਮਰਜੀਤ ਸਿੰਘ ਦੇ ਖਿਲਾਫ ਦਰਜ ਹੋਇਆ ਐ

NEXT VIDEOS