Punjab

ਬੱਚਿਆਂ ਨਾਲ ਭਰੇ ਪੀਟਰ ਰੇਹੜਾ ਨੂੰ ਕਾਰ ਨੇ ਮਾਰੀ ਟੱਕਰ, ਡਰਾਈਵਰ ਦੀ ਮੌਤPunjabkesari TV

5 years ago

ਤਸਵੀਰਾਂ ਬਰਨਾਲਾ-ਬਠਿੰਡਾ ਮਾਰਗ 'ਤੇ ਦੇਰ ਰਾਤ ਵਾਪਰੇ ਦਰਦਨਾਕ ਹਾਦਸੇ ਦੀਆਂ ਨੇ..... ਤਪਾ ਮੰਡੀ ਦੇ ਪੁਲ 'ਤੇ ਇਕ ਕਾਰ ਤੇ ਪੀਟਰ ਰੇਹੜਾ ਦੀ ਜ਼ਬਰਦਸਤ ਟੱਕਰ ਵਿਚ ਪੀਟਰ ਚਾਲਕ ਦੀ ਮੌਤ ਹੋ ਗਈ..... ਜਦੋਂ ਕਿ ਪੀਟਰ ਵਿਚ ਸਵਾਰ 11 ਬੱਚਿਆਂ ਸਮੇਤ 15 ਲੋਕ ਜ਼ਖਮੀ ਹੋ ਗਏ.....