ਦੇਸ਼

ਬੈਂਕ ਦੀ ਕੰਧ 'ਚ ਸੇਂਧ ਲਗਾ ਚੋਰ ਲੈ ਗਏ 12 ਤੋਲੇ ਸੋਨਾ, ਦੇਖੋ ਸੀਸੀਟੀਵੀ ਫੁਟੇਜPunjabkesari TV

6 years ago

ਆਂਧਰਾ ਬੈਂਕ ਦੀ ਪਿੰਡ ਰਸੂਲੜਾ 'ਚ ਸਥਿਤ ਇਸ ਬ੍ਰਾਂਚ 'ਚੋਂ ਚੋਰ ਸੇਂਧਮਾਰੀ ਕਰਕੇ 12 ਤੋਲੇ ਸੋਨੇ ਦੇ ਗਹਿਣੇ ਤੇ ਬੈਂਕ 'ਚ ਪਈ ਗੰਨਮੈਨ ਦੀ ਬੰਦੂਕ ਚੋਰੀ ਕਰਕੇ ਲੈ ਗਏ...ਦੋ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ...ਚੋਰ ਪਹਿਲਾਂ ਬੈਂਕ ਦੀ ਕੰਧ ਨੂੰ ਸੇਂਧ ਲਗਾ ਕੇ ਅੰਦਰ ਦਾਖਲ ਹੋਏ..ਫਿਰ ਉਨ੍ਹਾਂ ਇਥੇ ਫਰੋਲਾ-ਫਰਾਲੀ ਕੀਤੀ...ਚੋਰ ਸੀਸੀਟੀਵੀ 'ਚ ਕੈਦ ਹੋ ਗਏ ਨੇ...ਤਸਵੀਰਾਂ 'ਚ ਦੇਖਿਆ ਜਾ ਸਕਦਾ ਐ ਕਿ ਚੋਰ ਅਲਮਾਰੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ....ਫਰੋਲਾ-ਫਰਾਲੀ ਦੌਰਾਨ ਉਨ੍ਹਾਂ ਨੂੰ ਬੈਂਕ 'ਚ ਹੀ ਰਹਿ ਗਈਆਂ ਲਾਕਰ ਦੀਆਂ ਚਾਬੀਆਂ ਮਿਲ ਗਈਆਂ..ਫਿਰ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। 

NEXT VIDEOS

Column 'media_url' does not belong to table Table1.