Punjab

ਜੇ ਬੇਗੁਨਾਹ ਸਨ ਬਾਦਲ,ਤਾਂ ਵਿਧਾਨਸਭਾ 'ਚ ਰੱਖਦੇ ਆਪਣਾ ਪੱਖPunjabkesari TV

5 years ago

ਬਲਜੀਤ ਸਿੰਘ ਦਾਦੂਵਾਲ ਨੇ ਕਾਂਗਰਸ ਦੀ ਬਾਦਲਾਂ ਨਾਲ ਸਾਂਝ ਦੀ ਗੱਲ ਆਖੀ ਐ। ਦਾਦੂਵਾਲ ਨੇ ਕਿਹਾ ਕਿ ਬਾਦਲ ਬਾਹਰੋਂ ਖੁਦ ਨੂੰ ਤਾਂ ਪੰਥਕ ਦਿਖਾਉਂਦੇ ਨੇ,ਪਰ ਅਸਲ 'ਚ ਇਹ ਅੰਦਰੋਂ ਕਾਂਗਰਸ ਹੀ ਨੇ...ਸ੍ਰੀ ਆਨੰਦਪੁਰ ਸਾਹਿਬ ਵਿਖੇ 34 ਸਿੰਘ ਸ਼ਹੀਦਾਂ ਦੀ ਯਾਦ 'ਚ ਕਰਵਾਏ ਸਮਾਗਮ 'ਚ ਪੁੱਜੇ ਦਾਦੂਵਾਲ ਨੇ ਕਿਹਾ ਕਿ ਜੇਕਰ ਬਾਦਲਾਂ ਦੀ ਕਾਂਗਰਸੀਆਂ ਨਾਲ ਸਾਂਝ ਨਾ ਹੁੰਦੀ ਤਾਂ ਅੱਜ ਬਾਦਲ ਜੇਲ੍ਹਾਂ ਅੰਦਰ ਹੁੰਦੇ।