Punjab

ਖਹਿਰਾ ਦੇ ਹੱਕ 'ਚ ਬੈਂਸ, ਵਧੀਕ ਸੈਸ਼ਨ ਜੱਜ ਖ਼ਿਲਾਫ਼ SSP ਨੂੰ ਸ਼ਿਕਾਇਤPunjabkesari TV

6 years ago

ਸੁਖਪਾਲ ਖਹਿਰਾ ਨੂੰ ਆਡਿਓ ਟੇਪ ਵਾਇਰਲ ਮਾਮਲੇ 'ਚ ਸੰਮਨ ਜਾਰੀ ਕਰਨ ਵਾਲੇ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਜੌਸਨ ਮੁਸ਼ਕਲ 'ਚ ਆ ਗਏ ਨੇ...ਉਨ੍ਹਾਂ ਲਈ ਮੁਸ਼ਕਲ ਖੜ੍ਹੀ ਕਰਨ ਵਾਲੇ ਹਨ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ...ਜਿਨ੍ਹਾਂ ਨੇ ਕਪੂਰਥਲਾ ਦੇ ਐਸ.ਐਸ.ਪੀ. ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਬੈਂਸ ਦਾ ਇਲਜ਼ਾਮ ਹੈ ਕਿ ਅਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘ ਜੋਸਨ ਨੇ ਜਾਅਲੀ ਤੱਥਾਂ ਦੇ ਅਧਾਰ 'ਤੇ ਆਪਣੀ ਬੇਟੀ ਦਾ ਪਾਸਪੋਰਟ ਹਾਸਲ ਕੀਤਾ ਐ....ਇਸੇ ਨੂੰ ਲੈ ਕੇ ਉਨ੍ਹਾਂ ਐਸ.ਐਸ.ਪੀ. ਨੂੰ ਸ਼ਿਕਾਇਤ ਦਰਜ ਕਰਵਾਈ ਐ....

NEXT VIDEOS