Punjab

ਸਪੀਕਰ ਰਾਣਾ ਕੇਪੀ ਦਾ ਪਰਿਵਾਰ ਵੀ ਗੈਰਕਾਨੂੰਨੀ ਮਾਈਨਿੰਗ 'ਚ ਸ਼ਾਮਲ !Punjabkesari TV

6 years ago

ਪੰਜਾਬ ਵਿਧਾਨ ਸਭਾ ਚੋਂ ਵਾਕਆਊਟ ਕਰਨ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਹੁਤ ਵੱਡਾ ਖੁਲਸਾ ਕੀਤਾ ਹੈ। ਬੈਂਸ ਨੇ ਆਰੋਪ ਲਗਾਏ ਨੇ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਪਰਿਵਾਰਕ ਮੈਂਬਰ ਵੀ ਨਾਜਾਇਜ਼ ਮਾਈਨਿੰਗ ਦੇ ਕਾਲੇ ਧੰਦੇ 'ਚ ਸ਼ਾਮਲ ਨੇ।

NEXT VIDEOS