Punjab

ਬਾਦਲ-ਸ਼ਾਹ ਮੀਟਿੰਗ 'ਤੇ ਕਾਂਗਰਸ ਦਾ ਵਾਰ, ਅਕਾਲੀ ਦਲ ਦਾ ਪਲਟਵਾਰPunjabkesari TV

5 years ago

ਬੀ.ਜੇ.ਪੀ. ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਪੰਜਾਬ ਫੇਰੀ 'ਤੇ ਆਏ ਸੀ, ਜਿਸ ਸਬੰਧੀ ਬੀਤੇ ਦਿਨ ਕਾਂਗਰਸ ਦੇ ਰਵਨੀਤ ਬਿੱਟੂ ਨੇ ਬਾਦਲਾਂ 'ਤੇ ਵਾਰ ਕਰਦਿਆਂ ਕਿਹਾ ਸੀ ਕਿ ਅਮਿਤ ਸ਼ਾਹ ਨਾਲ ਬਾਦਲਾਂ ਦੀ ਮੀਟਿੰਗ ਸਿਰਫ ਆਪਣੀਆਂ ਜ਼ਰੂਰਤਾਂ ਤਕ ਸੀਮਤ ਹੈ ਜਿਸ 'ਚ ਪੰਜਾਬ ਦੇ ਕਿਸੇ ਮੁੱਦੇ ਬਾਰੇ ਕੋਈ ਚਰਚਾ ਨਹੀਂ ਕੀਤੀ ਜਾਵੇਗੀ। ਰਵਨੀਤ ਬਿੱਟੂ ਦੇ ਇਸ ਬਿਆਨ ਦਾ ਜਵਾਬ ਦਿੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਐ ਕਿ ਪਾਰਟੀਆਂ ਆਪਸ 'ਚ ਮਿਲਦੀਆਂ ਰਹਿੰਦੀਆਂ ਨੇ ਤੇ ਪੰਜਾਬ ਦੇ ਮੁੱਦਿਆਂ ਬਾਰੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਅਕਸਰ ਹੁੰਦੀ ਐ।

NEXT VIDEOS