Punjab

Punjab ਦੇ ਇਸ ਪਿੰਡ 'ਚ ਲੱਗੇਗੀ 'ਔਰਤਾਂ ਦੀ ਸੱਥ'Punjabkesari TV

5 years ago

ਪੰਜਾਬ ਦੇ ਹਰ ਇਕ ਪਿੰਡ 'ਚ ਮਰਦਾਂ ਦੀਆਂ ਸੱਥਾਂ ਲੱਗਦੀਆਂ ਆਮ ਦੇਖੀਆਂ ਜਾ ਸਕਦੀਆਂ ਨੇ ...ਪਰ ਕੀ ਤੁਸੀਂ ਕਿਸੇ ਪਿੰਡ 'ਚ ਔਰਤਾਂ ਦੀ ਸੱਥ ਲੱਗਦੀ ਦੇਖੀ ਹੈ ਜੇ ਨਹੀਂ ਦੇਖੀ ਤਾਂ ਆਓ ਤੁਹਾਨੂੰ ਅਸੀਂ ਉਹ ਦਿਲਕਸ਼ ਨਜ਼ਾਰਾ ਵੀ ਦਿਖਾਉਂਦੇ ਹਾਂ ਜਿਥੇ ਔਰਤਾਂ ਸੱਥ 'ਚ ਬੈਠ ਕੇ ਆਪਣੇ ਵਿਚਾਰ ਸਾਂਝੀਆਂ ਕਰਦੀਆਂ ਨੇ। ਤਸਵੀਰਾਂ 'ਚ ਵਿਚਾਰ ਵਟਾਂਦਰਾ ਕਰ ਰਹੀਆਂ ਇਹ ਔਰਤਾਂ ਫਾਜ਼ਿਲਕਾ ਦੇ ਪਿੰਡ ਪੱਟੀ ਪੂਰਨ ਦੀਆਂ ਨੇ ਜਿਥੇ ਸਰਕਾਰ ਦੇ ਪ੍ਰਾਜੈਕਟ 'ਔਰਤਾਂ ਦੀ ਸੱਥ' ਤਹਿਤ ਇਹ ਸੱਥ ਲਗਾਈ ਗਈ ਹੈ।...ਘਰੇਲੂ ਕੰਮਾਂ ਦੇ ਨਾਲ-ਨਾਲ ਪਿੰਡ ਪੱਟੀ ਪੁਰਣ ਦੀਆਂ ਔਰਤਾਂ ਜਿਮ 'ਚ ਵਰਕਆਊਟ ਵੀ ਕਰਦੀਆਂ ਨੇ...ਔਰਤਾਂ ਦੇ ਗਿਆਨ ਲਈ ਖਾਸ ਲਾਇਬ੍ਰੇਰੀ ਵੀ ਬਣਾਈ ਗਈ ਹੈ...

NEXT VIDEOS