Punjab

ਪਤੀ-ਪਤਨੀ ਦੀ ਲੜਾਈ 'ਚ ਰਾਹਗੀਰਾਂ 'ਤੇ ਚੱਲੇ ਇੱਟਾਂ-ਪੱਥਰPunjabkesari TV

5 years ago

ਅੰਮ੍ਰਿਤਸਰ ਦੀ ਸ਼ਿਵਾਲਾ ਕਾਲੋਨੀ ਦਾ ਇਲਾਕਾ ਉਸ ਸਮੇਂ ਦਹਿਲ ਗਿਆ ਜਦੋਂ ਪਤੀ-ਪਤਨੀ ਦੇ ਲੜਾਈ 'ਚ ਇੱਟਾਂ-ਪੱਥਰ ਤੇ ਬੋਤਲਾਂ ਚੱਲ ਪਈਆਂ...., ਆਲਮ ਇਹ ਸੀ ਕਿ ਪਤੀ-ਪਤਨੀ ਦੀ ਲੜਾਈ ਸੜਕ 'ਤੇ ਪਹੁੰਚ ਗਈ ਤੇ ਇਲਾਕੇ 'ਚੋਂ ਲੰਘਣ ਵਾਲੇ ਵਾਹਨਾਂ ਦੇ ਉੱਪਰ ਪੱਥਰ ਤੇ ਬੋਤਲਾਂ ਬਰਸਾਈਆਂ ਗਈਆਂ.....ਜਿਸ ਦੀ ਗਵਾਹੀ ਇਹ ਨਜ਼ਾਰਾ ਭਰ ਰਿਹਾ ਹੈ.....