Punjab

ਨਸ਼ਾ ਤਸਕਰੀ ਦਾ ਵੱਡਾ ਨੈੱਟਵਰਕ ਬ੍ਰੇਕ,ਗੈਂਗਸਟਰ ਜੱਗੂ ਭਗਵਾਨਪੁਰੀਆ ਮਾਸਟਰ-ਮਾਇੰਡPunjabkesari TV

5 years ago

ਪੰਜਾਬ ਪੁਲਸ ਦੇ ਖੂਫੀਆ ਵਿਭਾਗ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਐ...ਪਾਕਿਸਤਾਨ ਤੋਂ ਤਸਕਰੀ ਅਤੇ ਗੈਂਗਸਟਰ ਦੇ ਨਾਲ ਲਿੰਕ ਦਾ ਵੱਡਾ ਖੁਲਾਸਾ ਕਰਦਿਆਂ 7 ਕਿਲੋ ਹੈਰੋਇਨ ਨਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਐ...ਜਿਸ 'ਚ ਪੰਜਾਬ ਪੁਲਸ ਦਾ ਸਾਬਕਾ ਮੁਲਾਜ਼ਮ ਰਣਜੀਤ ਸਿੰਘ ਵੀ ਸ਼ਾਮਲ ਐ...ਪੁਲਸ ਮੁਤਾਬਕ ਜੇਲ੍ਹ 'ਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ 'ਤੇ ਇਹ ਸਾਰਾ ਕੰਮ ਹੋ ਰਿਹਾ ਸੀ...