Punjab

ਗੁੰਡਾਗਰਦੀ ਦਾ ਹੋਇਆ ਨੰਗਾਨਾਚ, ਨੌਜਵਾਨ ਦੀ ਸਰੇ-ਬਜ਼ਾਰ ਹੱਤਿਆPunjabkesari TV

5 years ago

ਸੁਲਤਾਨਵਿੰਡ ਰੋਡ 'ਤੇ ਟਾਹਲੀ ਸਾਹਿਬ ਚੌਕ 'ਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ...ਕੁਝ ਲੋਕਾਂ ਨੇ ਇਕ ਨੌਜਵਾਨ ਦੀ ਸਰੇ ਬਜਾਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ...ਜਦਕਿ ਨੌਜਵਾਨ ਦੇ ਪਿਤਾ, ਭਰਾ ਤੇ ਇਕ ਹੋਰ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਗਿਆ...ਇਹ ਸਾਰਾ ਮਾਮਲਾ ਕੇਬਲ ਦੇ ਵਿਵਾਦ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। 

NEXT VIDEOS