Punjab

Punjab Police ਇਸ ਵੱਖਰੇ ਢੰਗ ਨਾਲ ਲੋਕਾਂ ਨੂੰ ਦੱਸ ਰਹੀ ਹੈ Traffic RulesPunjabkesari TV

5 years ago

29ਵਾਂ ਨੈਸ਼ਨਲ ਰੋਡ ਸੈਫਟੀ ਵੀਕ ਪੂਰੇ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ ਬਹੁਤ ਹੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਐ। ਜਿਸਦੇ ਚੱਲਦਿਆਂ ਪੰਜਾਬ ਪੁਲਿਸ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਦੀ ਦਿਖਾਈ ਦੇ ਰਹੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਪ੍ਰੈਸ਼ਰ ਹਾਰਨ ਨਾ ਮਾਰਨ, ਦੋ-ਪਹੀਆ ਵਾਹਨ ਚਲਾਉਣ ਸਮੇਂ ਹੈਲਮੈਟ ਪਾਉਣ ਤੇ ਹਾਦਸਿਆਂ ਤੋਂ ਬੱਚਣ ਲਈ ਹੋਰ ਵੀ ਕਈ ਜ਼ਰੂਰੀ ਗੱਲਾਂ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਵਿਸ਼ੇਸ਼ ਤੌਰ 'ਤੇ ਟਰੈਫਿਕ ਨਾਲ ਸਬੰਧਿਤ ਨਿਯਮਾਂ ਦੇ ਸਟਿੱਕਰ ਵੀ ਵਾਹਨਾਂ ਤੇ ਲਗਾਏ ਜਾ ਰਹੇ ਨੇ। 

NEXT VIDEOS