Punjab

P.S.E.B. 12th Result: Amritsar 'ਚ ਮੋਹਰੀ ਰਹੀ ਪਿੰਡ ਮਹਿਤਾ ਦੀ ਵਿਦਿਆਰਥਣPunjabkesari TV

5 years ago

ਪੀ.ਐੱਸ.ਈ.ਬੀ. ਵੱਲੋਂ ਐਲਾਨੇ 12ਵੀਂ ਕਲਾਸ ਦੇ ਨਤੀਜਿਆਂ 'ਚ ਕੁੜੀਆਂ ਨੇ ਬਾਜ਼ੀ ਮਾਰੀ ਐ। ਜਿਨ੍ਹਾਂ 'ਚ ਅੰਮ੍ਰਿਤਸਰ ਦੇ ਪਿੰਡ ਮਹਿਤਾ ਦੀ ਰਹਿਣ ਵਾਲੀ ਨਵਨੀਤ ਕੌਰ ਵੀ ਸ਼ਾਮਲ ਐ। ਨਵਨੀਤ ਕੌਰ ਅੰਮ੍ਰਿਤਸਰ ਜਿਲ੍ਹੇ 'ਚੋਂ ਸਭ ਤੋਂ ਵੱਧ ਨੰਬਰ ਲੈ ਕੇ ਮੋਹਰੀ ਰਹੀ । ਜਿਸਨੇ 97.11ਪ੍ਰਤੀਸ਼ਤ ਅੰਕ ਹਾਸਿਲ ਕੀਤੇ।