Amritsar Bulletin

Amritsar Bulletin : ਡਰੱਗ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਹੋਈ ਮੌਤPunjabkesari TV

43 views one year ago

ਬਿਜਲੀ ਮਹਿਕਮੇ ਦੀ ਅਣਗਹਿਲੀ ਨੇ ਕਿਸਾਨ ਨੂੰ ਮੌਤ ਦੇ ਮੂੰਹ 'ਚ ਧੱਕ ਦਿੱਤਾ... ਮਾਮਲਾ ਅੰਮ੍ਰਿਤਸਰ ਦੇ ਪਿੰਡ ਸਰਾਲੀ ਦਾ ਐ, ਜਿਥੇ ਟਰਾਂਸਫਾਰਮਰ ਤੋਂ ਕਰੰਟ ਲੱਗਣ ਨਾਲ ਕਿਸਾਨ ਵਰਿਆਮ ਸਿੰਘ ਦੀ ਮੌਤ ਹੋ ਗਈ...ਸਵੇਰੇ ਤੜਕੇ ਕਿਸਾਨ ਖੇਤਾਂ ਨੂੰ ਪਾਣੀ ਲਾਉਣ ਗਿਆ ਸੀ, ਪਰ ਸਵਿੱਚ ਖਰਾਬ ਹੋਣ ਕਰਕੇ ਉਸਨੂੰ ਟਰਾਂਸਫਾਰਮਰ ਤੋਂ ਕਰੰਟ ਲੱਗ ਗਿਆ... ਪਰਿਵਾਰ ਦਾ ਦੋਸ਼ ਐ ਕਿ ਟਰਾਂਸਫਾਰਮਰ ਦਾ ਸਵਿੱਚ ਖਰਾਬ ਹੋਣ ਬਾਰੇ ਬਿਜਲੀ ਮਹਿਕਮੇ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ...