Punjab

Amritsar Blast 'ਤੇ ਰੱਖਿਆ ਮਾਹਰ PK Sehgal ਦਾ ਵੱਡਾ ਬਿਆਨ !Punjabkesari TV

5 years ago

ਚੇਤਾਵਨੀਆਂ ਨੂੰ ਸਮਝਣ 'ਚ ਅਸੀਂ ਰਹੇ ਅਸਫਲ
ਪੰਜਾਬ ਪੁਲਸ ਨੂੰ ਸਮੇਂ 'ਤੇ ਨਹੀਂ ਮਿਲੇ ਆਰਡਰ
ਰੋਕਿਆ ਜਾ ਸਕਦਾ ਸੀ ਅੰਮ੍ਰਿਤਸਰ ਬੰਬ ਧਮਾਕਾ
ਪਾਕਿਸਤਾਨ ਫੌਜ ਤੇ ਆਈਐਸਆਈ ਦੀ ਬੁਰੀ ਨਜ਼ਰ
ਪੰਜਾਬ ਨੂੰ ਭਾਰਤ ਤੋਂ ਵੱਖ ਕਰਨਾ ਚਾਹੁੰਦਾ ਹੈ ਪਾਕਿਸਤਾਨ
1971 'ਚ ਹੋਏ ਦੋਫਾੜ ਦਾ ਬਦਲਾ ਚਾਹੁੰਦਾ ਹੈ ਪਾਕਿਸਤਾਨ
ਯੂਕੇ, ਕੈਨੇਡਾ, ਅਮਰੀਕਾ, ਜਰਮਨੀ 'ਚ ਖਾਲਿਸਤਾਨੀ ਸਰਗਰਮ
ਖਾਲਿਸਤਾਨੀਆਂ ਦੀ ਮਦਦ ਨਾਲ ਪਾਕਿਸਤਾਨ ਰਚ ਰਿਹਾ ਹੈ ਸਾਜਿਸ਼

NEXT VIDEOS