ਵਿਦੇਸ਼

ਇਸ ਸਾਲ ਔਸਤਨ ਹਰ ਹਫਤੇ ਹੋ ਰਹੀ ਹੈ America ਦੇ Schools 'ਚ ShootingPunjabkesari TV

22 views one year ago

ਦੁਨੀਆਭਰ 'ਚ ਹਥਿਆਰ ਬਣਾ ਕੇ ਸਪਲਾਈ ਕਰਨ ਵਾਲਾ ਅਮਰੀਕਾ... ਅੱਜ ਆਪਣੇ ਹੀ ਬਣਾਏ ਹਥਿਆਰਾਂ ਦੇ ਢੇਰ 'ਤੇ ਬੈਠਾ ਹੈ..... ਤੇ ਨਿਸ਼ਾਨੇ 'ਤੇ ਨੇ ਉਨ੍ਹਾਂ ਦੇ ਆਪਣੇ ਬੱਚੇ....ਬੀਤੇ ਦਿਨ ਟੈਕਸਾਸ ਦੇ ਸਾਂਤਾ ਫੇ ਸਿਟੀ ਸਕੂਲ 'ਚ ਸਕੂਲ ਦੇ ਵਿਦਿਆਰਥੀ ਨੇ ਹੀ ਗੋਲੀਬਾਰੀ ਕਰਕੇ 10 ਵਿਦਿਆਰਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ.... ਅਮਰੀਕਾ ਦੇ ਸਕੂਲ 'ਚ ਖੇਡੇ ਗਏ ਖੂਨੀ ਖੇਡ ਦੀ ਇਹ ਪਹਿਲੀ ਘਟਨਾ ਨਹੀਂ ਹੈ.... ਸਾਲ 2018 ਦਾ ਇਹ 20ਵਾਂ ਹਫਤਾ ਚੱਲ ਰਿਹਾ ਹੈ ਅਤੇ ਹੁਣ ਤੱਕ ਅਮਰੀਕਾ ਦੇ ਸਕੂਲਾਂ ਵਿਚ ਗੋਲੀਬਾਰੀ ਦੀ ਇਹ 22ਵੀਂ ਘਟਨਾ ਸਾਹਮਣੇ ਆ ਚੁੱਕੀ ਹੈ.... ਮਤਲਬ ਔਸਤਨ ਹਰ ਹਫਤੇ ਸਕੂਲਾਂ 'ਚ ਗੋਲੀਬਾਰੀ ਦੀ ਇਕ ਘਟਨਾ ਹੁੰਦੀ ਹੈ.....