Punjab

ਬੇਅਦਬੀ ਮਾਮਲਾ 'ਤੇ ਬੋਨੀ ਦੀ ਮੰਗ- ਗਿ. ਗੁਰਬਚਨ ਸਿੰਘ ਨੂੰ ਵੀ ਤਲਬ ਕਰੇ 'SIT'Punjabkesari TV

5 years ago

ਅਜਨਾਲਾ ਤੋਂ ਸਾਬਕਾ ਵਿਧਾਇਕ ਤੇ ਟਕਸਾਲੀ ਆਗੂ ਅਮਰਪਾਲ ਸਿੰਘ ਬੋਨੀ ਨੇ ਬੇਅਦਬੀ ਤੇ ਬਰਗਾੜੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਿਟ ਨੂੰ ਮੰਗ ਪੱਤਰ ਸੌਂਪਿਆ ਐ...ਬੋਨੀ ਨੇ ਮੰਗ ਕੀਤੀ ਐ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਤਲਬ ਕਰਨ ਦੀ ਮੰਗ ਕੀਤੀ ਐ ਤਾਂ ਕਿ ਪਤਾ ਲੱਗ ਸਕੇ ਕਿ ਰਾਮ ਰਹੀਮ ਨੂੰ ਮੁਆਫੀ ਦੇਣ 'ਚ ਉਨ੍ਹਾਂ ਦਾ ਕੀ ਰੋਲ ਸੀ ...