Punjab

Amarjit ਤੋਂ ਬਾਅਦ ਹੁਣ Pak friend ਦਾ ਕਬੂਲਨਾਮਾPunjabkesari TV

5 years ago

ਧਾਰਮਿਕ ਜੱਥੇ ਨਾਲ ਪਾਕਿਸਤਾਨ ਗਏ ਅਮਰਜੀਤ ਸਿੰਘ ਦੇ ਸ਼ੇਖੁਪੁਰਾ ਤੋਂ ਫੜੇ ਜਾਣ ਤੋਂ ਬਾਅਦ ਪਾਕਿਸਤਾਨ ਵਲੋਂ ਕਬੂਲਨਾਮਿਆਂ ਦਾ ਸਿਲਸਿਲਾ ਜਾਰੀ ਐ...ਕੱਲ ਅਮਰਜੀਤ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਸਨੇ ਖੁਦ ਜੱਥੇ ਤੋਂ ਵੱਖ ਹੋ ਕੇ ਆਪਣੇ ਫੇਸਬੁੱਕ ਫਰੈਂਡ ਕੋਲ ਜਾਣ ਦੀ ਗੱਲ ਕਬੂਲੀ ਸੀ ...ਤੇ ਅੱਜ ਅਗਲੇ hi ਦਿਨ ਅਮਰਜੀਤ ਤੇ ਉਸਦੇ ਦੋਸਤ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਐ...ਵੀਡੀਓ 'ਚ ਜਿਥੇ ਅਮਰਜੀਤ ਆਪਣੀ ਪਹਿਲੀ ਗੱਲ ਨੂੰ ਹੀ ਹੂਬਹੂ ਦੁਹਰਾ ਰਿਹਾ ਐ ਉਥੇ ਹੀ ਉਸਦਾ ਪਾਕਿਸਤਾਨੀ ਦੋਸਤ ਵੀ ਆਪਣਾ ਕਬੂਲਨਾਮਾ ਪੇਸ਼ ਕਰ ਰਿਹਾ ਐ...

NEXT VIDEOS