ਅੱਜ ਦਾ ਮੁੱਦਾ

ਕੀ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰ-ਅੰਦਾਜ ਕਰ ਰਹੀ ਹੈ ਸਰਕਾਰ?Punjabkesari TV

5 years ago

ਅੰਨਦਾਤਾ ਕਹਾਉਣ ਵਾਲੇ ਕਿਸਾਨ ਨੂੰ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਐ...ਪਿਛਲੇ ਲੰਮੇ ਸਮੇਂ ਤੋਂ ਕਿਸਾਨ ਲਗਾਤਾਰ ਸਰਕਾਰਾਂ ਖਿਲਾਫ ਮੋਰਚੇ ਖੋਲ੍ਹਦੇ ਹੋਏ ਧਰਨਾ ਪ੍ਰਦਰਸ਼ਨ ਕਰ ਰਹੇ ਨੇ....ਮੰਗਾਂ ਕਿਸਾਨ ਕਰਜ ਮਾਫ਼ੀ, ਫਸਲਾਂ ਦੇ ਸਮਰਥਣ ਮੁੱਲ ਦੀ ਹੋਵੇ ਜਾਂ ਫਿਰ ਗੰਨੇ ਦੇ ਬਕਾਇਆ ਰਾਸ਼ੀ ਦੀ...ਦੇਸ਼ ਸਮੇਤ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਵਿੱਢਣਾ ਪੈ ਰਿਹਾ ਐ..ਅਜਿਹੇ 'ਚ ਸਵਾਲ ਇਹ ਉਠ ਰਿਹਾ ਹੈ ਕਿ ਕੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ ਕਰ ਰਹੀ ਐ? ਇਸ 'ਤੇ ਪੰਜਾਬ ਵਾਸੀਆਂ ਦੀ ਕੀ ਹੈ ਰਾਏ ਆਓ ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ 'ਚ