Punjab

Aj da Mudda : 1984 ਮਾਮਲਾ: ਯਸ਼ਪਾਲ ਨੂੰ ਫਾਂਸੀ, ਬਾਕੀਆਂ ਨੂੰ ਕਦੋਂ ਮਿਲੇਗੀ ਸਜ਼ਾ?Punjabkesari TV

5 years ago

1984 ਦੇ ਸਿੱਖ ਕਤਲੇਆਮ ਦੇ ਮਾਮਲੇ 'ਚ ਦੋ ਸਿੱਖਾਂ ਦੇ ਕਾਤਲ ਦੋਸ਼ੀਆਂ ਨੂੰ ਪਟਿਆਲਾ ਹਾਈਕੋਰਟ ਨੇ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਪਿਛਲੇ ਦਿਨੀ ਦੋਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਤੋਂ ਬਾਅਦ ਮੰਗਲਵਾਰ ਨੂੰ ਅਦਾਲਤ ਨੇ ਸਜ਼ਾ ਦਾ ਫੈਸਲਾ ਸੁਣਾ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ 84 ਪੀੜਤ 'ਚ ਖੁਸ਼ੀ ਦੇਖਣ ਨੂੰ ਮਿਲੀ ਹੈ ਪਰ ਅਜੇ ਵੀ ਬਹੁਤ ਸਾਰੇ ਕੇਸ ਅਦਾਲਤ 'ਚ ਲਟਕ ਰਹੇ ਨੇ। ਇਹਨਾਂ ਦੋ ਦੋਸ਼ੀਆਂ ਦੀ ਸਜ਼ਾ ਤੋਂ ਬਾਅਦ 84 ਪੀੜਤਾ ਦੀ ਇਨਸਾਫ ਦੀ ਉਮੀਦ ਇਕ ਵਾਰ ਫਿਰ ਜਾਗ ਗਈ ਹੈ ਪਰ ਸਵਾਲ ਸਭ ਦੇ ਜਹਿਨ 'ਚ ਇਹੀ ਉਠ ਰਿਹਾ ਹੈ ਕੀ 84 ਦੇ ਲਟਕਦੇ ਆ ਰਹੇ ਬਾਕੀ ਮਾਮਲਿਆਂ 'ਚ ਵੀ ਪੀੜਤਾਂ ਨੂੰ ਇੰਨਸਾਫ ਮਿਲੇਗਾ? ਆਓ ਜਾਣਦੇ ਹਾਂ ਇਸ ਬਾਰੇ ਕੀ ਕਹਿਣਾ ਹੈ ਪੰਜਾਬ ਦੇ ਲੋਕਾਂ ਦਾ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਏ 'ਚ