ਅੱਜ ਦਾ ਮੁੱਦਾ

Aj Da Mudda : ਕੀ ਫਾਂਸੀ ਦੀ ਸਜ਼ਾ ਸੁਣਾ ਬਲਾਤਕਾਰ ਦੀਆਂ ਘਟਨਾਵਾਂ 'ਤੇ ਪਵੇਗੀ ਠੱਲ ?Punjabkesari TV

5 years ago

ਮਾਨਸਾ ਦੇ ਪਿੰਡ ਆਲਮਪੁਰ ਮੰਦਿਰਾ 'ਚ 13 ਮਈ 2016 ਨੂੰ ਇਕ ਮਾਮੇ ਵੱਲੋਂ ਆਪਣੀ ਹੀ ਭਾਣਜੀ ਜਿਸਦੀ ਉਮਰ ਕੇਵਲ 6 ਸਾਲ ਸੀ ਨਾਲ ਬਤਾਲਕਾਰ ਕੀਤਾ ਗਿਆ।  ਇਸ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਕੋਰਟ ਨੇ ਦੋਸ਼ੀ ਕਾਲਾ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਕੋਰਟ ਦੇ ਇਸ ਫੈਸਲੇ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਪਰ ਕੀ ਇਸ ਫੈਸਲੇ ਤੋਂ ਬਾਅਦ ਬਲਾਤਕਾਰ ਦੀਆਂ ਘਟਨਾਵਾਂ 'ਤੇ ਠੱਲ ਪਵੇਗੀ, ਕੀ ਅਪਰਾਧੀਆਂ ਦੇ ਦਿਲਾਂ 'ਚ ਖੌਫ ਪੈਦਾ ਹੋਵੇਗਾ। ਪੰਜਾਬ ਦੀ ਜਨਤਾ ਦਾ ਇਸ ਬਾਰੇ ਕੀ ਕਹਿਣਾ ਹੈ ਆਓ ਜਾਣਦੇ ਹਾਂ ਜਗ ਬਾਣੀ ਦੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ 'ਚ