ਅੱਜ ਦਾ ਮੁੱਦਾ

12th Class result 68 Percentage, ਕੀ ਸਰਕਾਰ ਨੂੰ ਕਰਨਾ ਚਾਹੀਦਾ ਹੈ ਸਿੱਖਿਆ 'ਚ ਹੋਰ ਸੁਧਾਰPunjabkesari TV

5 years ago

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ।ਜਿਸ 'ਚ ਲਧਿਆਣਾ ਦੀ ਪੂਨਮ ਜੋਸ਼ੀ ਨੇ ਪੂਰੇ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਵਾਰ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 68 ਫੀਸਦੀ ਰਹੀ ਹੈ ਜਿਸ 'ਚ ਸ਼੍ਰੀ ਮੁਕਤਸਰ ਸਾਹਿਬ ਦੇ 80 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਨੇ ਜਦਕਿ ਤਾਰਤਾਰਨ 'ਚ ਸਭ ਤੋਂ ਘੱਟ ਬੱਚੇ ਮਹਿਜ 31 ਪ੍ਰਤੀਸ਼ਤ ਹੀ ਪਾਸ ਹੋ ਸਕੇ ਨੇ।ਕਾਂਗਰਸ ਸਰਕਾਰ ਵੱਲੋਂ ਸਿੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਪਰ ਕੀ ਦਾਅਵਿਆਂ ਦੇ ਬਾਵਜੂਦ 68 ਫੀਸਦੀ ਨਤੀਜ ਕਾਫੀ ਹੈ? ਕੀ ਪੰਜਾਬ ਕਾਂਗਰਸ ਹੋਰ ਕੋਸ਼ਿਸ ਦੇ ਨਾਲ ਸਿਖਿਆ ਦਾ ਮਿਆਰ ਉੱਚਾ ਕਰ ਸਕਦੀ ਸੀ? ਆਓ ਜਾਣਦੇ ਹਾਂ ਕੀ ਕਹਿਣਾ ਪੰਜਬ ਦੀ ਅਵਾਮ ਦਾ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਏ 'ਚ