ਅੱਜ ਦਾ ਮੁੱਦਾ

ATM 'ਚ ਨੋਟਾਂ ਦੀ ਕਮੀਂ, BJP ਸਰਕਾਰ ਦੀ ਨਾਕਾਮੀ ?Punjabkesari TV

6 years ago

ਨੋਟਬੰਦੀ ਤੋਂ ਬਾਅਦ ਇਕ ਵਾਰ ਫਿਰ ਦੇਸ਼ 'ਚ ਨੋਟਾਂ ਦੀ ਕਿੱਲਤ ਆ ਗਈ ਐ... ਦਿੱਲੀ, ਯੂਪੀ, ਗੁਜਰਾਤ, ਮੱਧ ਪ੍ਰਦੇਸ਼, ਬਿਹਾਰ ਵਰਗੇ ਰਾਜਾਂ ਤੋਂ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਨੇ.. ਜਿੱਥੇ ਪਿਛਲੇ ਕੁਝ ਦਿਨਾਂ ਤੋਂ ATM ਮਸ਼ੀਨਾਂ 'ਚੋਂ 2000 ਦੇ ਨੋਟ ਗਾਇਬ ਹੋ ਗਏ ਨੇ.. ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ... ਇਕ ਸਰਵੇ ਮੁਤਬਿਕ ਨੋਟਬੰਦੀ ਤੋਂ ਬਾਅਦ ਪਹਿਲਾਂ ਨਾਲੋਂ 150 ਲੱਖ ਕਰੋੜ ਰੁਪਏ ਨੋਟਾਂ ਦੀ ਵੱਧ ਛਪਾਈ ਕੀਤੀ ਗਈ ਹੈ..ਜਿਸ ਦੇ ਬਾਵਜੂਦ ਲੋਕ 2000 ਦੇ ਨੋਟ ਦੇਖਣ ਨੂੰ ਤਰਸ ਰਹੇ ਨੇ.... ਕੀ ਦੇਸ਼ 'ਚ ਨੋਟਾਂ ਦੀ ਕਮੀ ਭਾਜਪਾ ਸਰਕਾਰ ਦੀ ਨਾਕਾਮੀ ਹੈ ਜਾਂ ਇਸ ਪਿੱਛੇ ਕੋਈ ਗਹਿਰੀ ਸਾਜਿਸ਼..? ਆਓ ਜਾਣਦੇ ਹਾਂ ਕੀ ਕਹਿਣਾ ਹੈ ਇਸ ਬਾਰੇ ਪੰਜਾਬੀਆਂ ਦਾ ਜਗਬਾਣੀ ਦੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਏ 'ਚ