ਅੱਜ ਦਾ ਮੁੱਦਾ

ਲੰਗਰ 'ਤੋਂ GST ਹਟਾਉਣ ਦਾ ਮੁੱਦਾ, ਬਣਿਆਂ ਨੇਤਾਵਾਂ ਲਈ ਰਾਜਨੀਤਿਕ ਅਖਾੜਾPunjabkesari TV

21 views one year ago

1 ਜੁਲਾਈ 2017 ਨੂੰ ਦੇਸ਼ 'ਚ GST ਲਾਗੂ ਹੋਇਆ ਸੀ .. ਉਸੇ ਦਿਨ ਤੋਂ ਲੈ ਕੇ ਹੁਣ ਤੱਕ ਇਕ ਮੁੱਦਾ ਸੁਰਖੀਆਂ 'ਚ ਬਣਿਆ ਹੋਇਆ ਹੈ,  ਉਹ ਹੈ ਧਾਰਮਿਕ ਸਥਾਨਾਂ 'ਚ ਲੰਗਰ 'ਤੇ ਲੱਗਣ ਵਾਲਾ GST. ... ਇਹ ਮੁੱਦਾ ਹੁਣ ਸਿਰਫ ਇਕ ਮੁੱਦਾ ਨਹੀਂ ਬਲਕਿ ਇਕ ਰਾਜਨੀਤਿਕ ਅਖਾੜਾ ਬਣ ਗਿਆ ਹੈ... ਅੰਮ੍ਰਿਤਸਰ 'ਚ ਲੰਗਰ 'ਤੋਂ GST ਹਟਾਉਣ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨ 'ਚ ਕਾਂਗਰਸੀ ਐਮ.ਪੀ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਹੋਏ... ਇਸ ਬਾਰੇ ਪੰਜਾਬ ਦੇ ਲੋਕ ਕੀ ਸੋਚਦੇ ਨੇ ...ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਏ 'ਚ