ਅੱਜ ਦਾ ਮੁੱਦਾ

ਅਧਿਆਪਕ ਘੱਟ ਮਾਪੇ ਵੱਧ ਮਰਵਾ ਰਹੇ ਨੇ ਬੱਚਿਆਂ ਨੂੰ ਨਕਲ, ਤੁਸੀਂ ਵੀ ਦਿਓ ਆਪਣੀ ਰਾਏPunjabkesari TV

6 years ago

ਬੀਤੇ ਦਿਨੀ ਤਰਨਤਾਰਨ ਦੇ ਕਸਬਾ ਖੇਮਕਰਨ 'ਚ ਚੈਕਿੰਗ ਕਰਨ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਬੰਧਕ ਬਣਾ ਕੇ ਆਪਣੇ ਬੱਚਿਆਂ ਨੂੰ ਨਕਲ ਮਰਵਾਈ ਗਈ। ਪ੍ਰੀਖਿਆ ਦਾ ਸਮਾਂ 5 ਵਜੇ ਤਕ ਸੀ ਪਰ ਨਕਲ ਮਾਰਨ ਕਾਰਨ ਵਿਦਿਆਰਥੀ 6 ਵਜੇ ਤਕ ਪੇਪਰ ਕਰਦੇ ਰਹੇ। ਸਰਕਾਰ ਵੱਲੋਂ ਬੇਸ਼ੱਕ ਨਕਲ ਨੂੰ ਰੋਕਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਪਰ ਕੀ ਨਕਲ ਨਾ ਰੁੱਕਣ ਪਿੱਛੇ ਵਿਦਿਆਰਥੀਆਂ ਦੇ ਮਾਪਿਆਂ ਦਾ ਹੱਥ ਹੈ। ਇਸ ਬਾਰੇ ਪੰਜਾਬ ਦੀ ਅਵਾਮ ਕੀ ਵਿਚਾਰ ਰੱਖਦੀ ਹੈ, ਆਓ ਜਾਣਦੇ ਹਾਂ ਅੱਜ ਦਾ ਮੁੱਜਾ ਪੰਜਾਬੀਆਂ ਦੀ ਰਾਏ 'ਚ