Punjab

16 ਅਗਸਤ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਕੋਲਾਲੰਮਪੁਰ ਤੱਕ ਸਿੱਧੀ ਫਲਾਈਟPunjabkesari TV

5 years ago

ਆਜ਼ਾਦੀ ਦਿਹਾੜੇ ਤੋਂ ਅਗਲੇ ਦਿਨ 16 ਅਗਸਤ ਨੂੰ ਅੰਮ੍ਰਿਤਸਰ ਤੋਂ ਕੋਲਾਲੰਮਪੁਰ ਤੱਕ ਏਅਰ ਏਸ਼ੀਆ ਦੀ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਐ....ਇਸ ਫਲਾਈਟ ਦੀ ਖਾਸ ਗੱਲ ਇਹ ਐ ਕਿ ਇਸ ਨਾਲ ਕੋਲਾਲੰਮਪੁਰ ਤੋਂ ਅੱਗੇ 128 ਦੇਸ਼ਾਂ ਨਾਲ ਸਿੱਧਾ ਸੰਪਰਕ ਹੋਵੇਗਾ... ਇਹ ਜਾਣਕਾਰੀ ਦਿੰਦੇ ਹੋਏ ਐਮ ਪੀ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਫਲਾਈਟ ਨਾਲ ਜਿਥੇ ਆਸਟ੍ਰੇਲੀਆ ਜਾਣ ਵਾਲਿਆਂ ਨੂੰ ਫਾਇਦਾ ਹੋਵੇਗਾ...ਉਥੇ ਹੀ ਕਿਸਾਨਾਂ ਨੂੰ ਵੀ ਵੱਡਾ ਲਾਭ ਮਿਲੇਗਾ...
 

NEXT VIDEOS