Punjab

ਐਸਿਡ ਅਟੈਕ ਪੀੜਤਾਂ ਦਾ ਕਰਵਾਇਆ ਫੈਸ਼ਨ ਸ਼ੋਅPunjabkesari TV

6 years ago

ਚੰਡੀਗੜ੍ਹ ਵਿਚ ਪਹਿਲੀ ਵਾਰ ਐਸਿਡ ਅਟੈਕ ਸਰਵਾਈਵਰ ਫੈਸ਼ਨ ਸ਼ੋਅ ਕਰਵਾਇਆ ਗਿਆ....3 ਸਮਾਜ ਸੇਵੀ ਸੰਸਥਾਵਾਂ ਨੇ ਮਿਲ ਕੇ ਇਹ ਪ੍ਰੋਗਰਾਮ ਉਲੀਕਿਆ...ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਇਸ ਪ੍ਰੋਗਰਾਮ 'ਚ ਐਸਿਡ ਅਟੈਕ ਪੀੜਤਾਂ ਮੀਡੀਆ ਦੇ ਰੂ-ਬ-ਰੂ ਹੋਈਆਂ ਤੇ ਆਪਣਾ ਦਰਦ ਬਿਆਨ ਕੀਤਾ...