Punjab

ਹੋਲੀ ਦੇ ਦਿਨ ਪਰਿਵਾਰ 'ਤੇ ਟੁੱਟਿਆ ਕਹਿਰ, 8 ਲੋਕਾਂ ਦੀ ਮੌਤPunjabkesari TV

6 years ago

vo ਹੋਲੀ ਦੇ ਦਿਨ ਹੀ ਇਹਨਾ ਪਰਿਵਾਰਾਂ ਤੇ ਦੁਖ ਦਾ ਕਹਿਰ ਬਰਸਿਆ ਐ...ਅਮਰਿਤਸਰ ਦੇ ਛੇਹਰਟਾ ਦੇ 3 ਪਿੰਡਾ ਦੇ 9 ਲੋਕ ਮਨੀਕਰਨ ਸਾਹਿਬ ਸੇਵਾ ਕਰਨ ਲਈ ਗਏ ਸਨ ਪਰ ਘਰ ਵਾਪਿਸ ਪਰਤਦੇ ਸਮੇਂ ਰਸਤੇ ਚ ਕਾਰ ਦੀਆਂ ਬਰੇਕਾ ਫੇਲ ਹੋਣ ਕਾਰਨ ਇਨੋਵਾ ਕਾਰ ਖਡ ਵਿਚ ਡਿਗ ਪਈ ਜਿਸ ਕਾਰਨ 8 ਵਿਅਕਤੀਆ ਦੀ ਮੌਤ ਹੋ ਗਈ ਅਤੇ ਗੰਭੀਰ ਜਖਮੀ ਹੋ ਗਿਆ..ਇਸ ਘਟਨਾ ਤੋ ਬਾਅਦ ਪੁਰੇ ਇਲਾਕੇ ਚ ਮਾਤਮ ਦਾ ਮਾਹੋਲ ਐ..

NEXT VIDEOS