Punjab

Tarn Tarn 'ਚ ਦੂਜੀ ਕਲਾਸ ਦੇ 7 year's boy ਨਾਲ ਬਦਫੈਲੀPunjabkesari TV

5 years ago

ਤਰਨਤਾਰਨ ਦੇ ਪਿੰਡ ਸ਼ਾਹਬਾਜ਼ਪੁਰ ਵਿਖੇ ਦੂਸਰੀ ਕਲਾਸ 'ਚ ਪੜ੍ਹਦੇ ਬੱਚੇ ਨਾਲ ਬਦਫੈਲੀ ਦੀ ਸ਼ਰਮਨਾਕ ਘਟਨਾ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ.... ਪੀੜਤ ਬੱਚਾ ਜਦੋਂ ਖੂਨ ਨਾਲ ਲਥਪਥ ਘਰ ਦੇ ਵਿਹੜੇ 'ਚ ਬੇਹੋਸ਼ ਹੋ ਕੇ ਡਿੱਗਾ ਤਾਂ ਪਰਿਵਾਰ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਿਆ, ਜਿੱਥੇ ਉਸ ਨਾਲ ਹੋਈ ਇਸ ਸ਼ਰਮਨਾਕ ਘਟਨਾ ਬਾਰੇ ਪਤਾ ਲੱਗਾ......
 

NEXT VIDEOS