Punjab

Zirakpur : 55 Lakh ਦੀ ਧੋਖਾਧੜੀ ਕਰਨ ਵਾਲੀ Lady ਗ੍ਰਿਫਤਾਰPunjabkesari TV

6 years ago

ਜ਼ੀਰਕਪੁਰ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਐ। ਦਰਅਸਲ ਦੀਪਕ ਕਾਲੜਾ ਨਾਂ ਦੇ ਇਕ ਵਪਾਰੀ ਨੇ ਇਕ ਸ਼ੋਅ ਰੂਮ ਰਿਤੂ ਬਾਂਸਲ ਨਾਂ ਦੀ ਮਹਿਲਾ ਤੋਂ ਖਰੀਦਿਆਂ ਸੀ, ਜਿਸ ਦੇ 55 ਲੱਖ ਰੁਪਏ ਉਸ ਨੇ ਅਡਵਾਂਸ 'ਚ ਦੇ ਦਿੱਤੇ ਸਨ ਪਰ ਰਿਤੂ ਤੇ ਉਸ ਦੇ ਪਤੀ ਨੇ ਨਾ ਤਾਂ ਦੀਪਕ ਨੂੰ ਰਜਿਸਟਰੀ ਕਰਵਾ ਕੇ ਦਿੱਤੀ ਤੇ ਨਾ ਹੀ ਪੈਸੇ ਵਾਪਿਸ ਕੀਤੇ।

NEXT VIDEOS