Punjab

ਜਵਾਨ ਪੁੱਤਾਂ ਦੀ ਮੌਤ ਨਾਲ ਸੁੰਨੀ ਹੋਈ ਸੀ ਕੁੱਖ, 8 ਸਾਲ ਬਾਅਦ ਦਿੱਤਾ ਜੌੜੀਆਂ ਬੱਚੀਆਂ ਨੂੰ ਜਨਮPunjabkesari TV

5 years ago

ਗੋਦੀ ਚੁੱਕੀਆਂ ਦੋ ਨੰਨ੍ਹੀਆਂ ਪਰੀਆਂ... ਖੁਸ਼ੀ ਤੇ ਗ਼ਮੀ ਦੇ ਰਲੇ-ਮਿਲੇ ਅਹਿਸਾਸ 'ਚ ਡੁੱਬੀਆਂ ਮਾਂ ਦੀਆਂ ਅੱਖਾਂ... 50 ਸਾਲਾ ਮਾਂ ਤੇ 65 ਸਾਲਾ ਪਿਤਾ ਦੀਆਂ ਇਹ ਬੱਚੀਆਂ ਪਰਮਾਤਮਾ ਵੱਲੋਂ ਬਖਸ਼ੀ ਕਿਸੇ ਵੱਡੀ ਦਾਤ ਤੋਂ ਘੱਟ ਨਹੀਂ... 
ਵਡੇਰੀ ਉਮਰ 'ਚ ਔਲਾਦ ਦਾ ਸੁੱਖ ਮਿਲਣ ਦੀ ਇਹ ਕੋਈ ਪਹਿਲੀ ਮਿਸਾਲ ਨਹੀਂ... ਅਜਿਹੇ ਹਜ਼ਾਰਾਂ ਬੇਔਲਾਦ ਜੋੜੇ ਹੋਣਗੇ, ਜਿਨ੍ਹਾਂ ਨੇ ਵੱਡੀ ਉਮਰ 'ਚ ਔਲਾਦ ਨੂੰ ਜਨਮ ਦਿੱਤਾ... ਪਰ...  ਵੱਡੀ ਉਮਰ 'ਚ ਔਲਾਦ ਦਾ ਸੁੱਖ ਲੈਣ ਵਾਲਾ ਲੁਧਿਆਣਾ ਦਾ ਇਹ ਜੋੜਾ ਹਮੇਸ਼ਾ ਤੋਂ ਬੇਔਲਾਦ ਨਹੀਂ ਸੀ... ਧੀਆਂ ਦੇ ਰੂਪ 'ਚ ਮਿਲੀ ਖੁਸ਼ੀ ਦੇ ਪਿੱਛੇ ਇਸ ਬਜ਼ੁਰਗ ਜੋੜੇ ਦੀ ਦਰਦ ਭਰੀ ਕਹਾਣੀ ਜੁੜੀ ਐ...

NEXT VIDEOS