Punjab

'ਨਾਨਕ ਸ਼ਾਹ ਫਕੀਰ' ਫਿਲਮ ਦਾ ਵਿਰੋਧ ਕਰ ਰਹੇ 30 ਸਿੱਖ ਗ੍ਰਿਫਤਾਰPunjabkesari TV

5 years ago

ਪੂਰੇ ਦੇਸ਼ 'ਚ ਨਾਨਕ ਸ਼ਾਹ ਫਕੀਰ ਫਿਲਮ ਖਿਲਾਫ ਜ਼ੋਰਦਾਰ ਵਿਰੋਧ ਹੋ ਰਿਹਾ ਹੈ.... ਇਸੇ ਲੜੀ 'ਚ ਜ਼ਿਲਾ ਫਿਰੋਜ਼ਪੁਰ 'ਚ ਫਿਲਮ ਦੀ ਰਿਲੀਜ਼ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ...... ਜਿਸ ਦੌਰਾਨ ਪੁਲਸ ਨੇ ਸਿੱਖ ਜਥੇਬੰਦੀ ਦੇ 30 ਪ੍ਰਦਰਸ਼ਨਕਾਰੀ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ.... ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਥਾਣਾ ਘਲਖੁਰਦ 'ਚ ਰੱਖਿਆ ਗਿਆ ਹੈ.....