Districts News

ਦੁਕਾਨ 'ਚ ਬੈਠੇ ਨੌਜਵਾਨ 'ਤੇ ਅੰਨ੍ਹੇਵਾਹ ਫਾਇਰਿੰਗ , ਜਾਣੋ ਸੂਬੇ ਦਾ ਹਾਲPunjabkesari TV

5 years ago

ਸੁਲਤਾਨਵਿੰਡ ਦੀ ਸੀਤਾ ਨੇ ਆਪਣੇ ਪਹਿਲੇ ਪਤੀ ਤੇ 3 ਬੱਚਿਆਂ ਨੂੰ ਛੱਡ ਦੂਜਾ ਵਿਆਹ ਕਰਵਾ ਲਿਆ...ਸੀਤਾ ਦਾ ਦੋਸ਼ ਐ ਕਿ ਉਸਦਾ ਨਸ਼ੇੜੀ ਪਤੀ ਤੇ ਭਰਾ ਉਸ ਨੂੰ ਮਾਰਦੇ ਸਨ ... ਪਤੀ ਨੇ ਉਸਦੇ 2 ਬੇਟਿਆਂ ਨੂੰ ਕੋਲ ਰੱਖ ਕੇ ਉਸਨੂੰ ਘਰੋਂ ਕੱਢ ਦਿੱਤਾ ਤੇ ਬੇਟੀ ਨੂੰ ਵੇਚ ਦਿੱਤਾ ਹੈ ... ਮਾਪੇ ਵੀ ਉਸਦੇ ਪਤੀ ਦਾ ਹੀ ਸਾਥ ਦੇ ਰਹੇ ਨੇ ਕਿਉਂਕਿ ਉਸਦੇ ਮਾਪੇ ਵੀ ਸੱਕੇ ਨਹੀਂ, ਮਤਰੇਏ ਨੇ...ਇਸਲਈ ਉਸਨੇ ਹਰ ਕੇ ਦੂਜਾ ਵਿਆਹ ਕਰਵਾ ਲਿਆ।.. ਹਾਲਾਂਕਿ ਸੀਤਾ ਦੇ ਪਿਤਾ ਨੇ 3 ਮਹੀਨੇ ਤੋਂ ਉਸਦੇ ਲਾਪਤਾ ਹੋਣ ਦੀ ਗੱਲ ਕਹਿ ਕਾਰਵਾਈ ਦੀ ਮੰਗ ਕੀਤੀ ਹੈ  ..ਜਦਕਿ ਪੁਲਿਸ  ਦਾ ਕਹਿਣਾ ਹੈ ਕਿ ਸੀਤਾ ਬਾਲਿਗ ਹੈ ਤੇ ਉਹ ਉਸਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ...