Districts News

ਸਾਊਦੀ ਅਰਬ ਦੀ ਜੇਲ੍ਹ 'ਚੋਂ ਨੌਜਵਾਨ ਦੀ ਵਾਪਸੀ , ਜਾਣੋ ਸੂਬੇ ਦਾ ਹਾਲPunjabkesari TV

5 years ago

ਸਾਊਦੀ ਅਰਬ ਦੀ ਜੇਲ੍ਹ 'ਚ ਫਸੇ 14 ਭਾਰਤੀਆਂ 'ਚੋਂ ਇਕ ਓਂਕਾਰ ਸਿੰਘ ਦੀ ਅੱਜ ਘਰ ਵਾਪਸੀ ਹੋ ਗਈ..... ਰੋਪੜ ਦੇ ਪਿੰਡ ਮਾਵਾ ਦਾ ਰਹਿਣ ਵਾਲਾ ਓਂਕਾਰ ਸਿੰਘ ਠੱਗ ਏਜੰਟ ਦੇ ਹੱਥੇ ਚੜ੍ਹ ਕੇ ਸਾਊਦੀ ਅਰਬ ਦੀ ਜੇਲ੍ਹ 'ਚ ਪਹੁੰਚ ਗਿਆ..... ਬੀਤੇ ਦਿਨੀਂ ਓਂਕਾਰ ਸਿੰਘ ਨੇ ਇਕ ਆਡੀਓ ਭੇਜ ਕੇ ਸਾਊਦੀ ਅਰਬ 'ਚ 14 ਭਾਰਤੀਆਂ ਦੇ ਫਸੇ ਹੋਣ ਬਾਰੇ ਦੱਸਿਆ ਸੀ... ਜਿਸ ਤੋਂ ਬਾਅਦ ਭਾਰਤੀ ਦੂਤਘਰ ਨੇ ਉਸ ਦੀ ਘਰ ਵਾਪਸੀ ਕਰਵਾਈ....