Districts News

ਪਠਾਨਕੋਟ 'ਚ 4 ਸ਼ੱਕੀ ਇਨੋਵਾ ਗੱਡੀ ਲੁੱਟ ਕੇ ਫਰਾਰ, ਅੱਤਵਾਦੀ ਘਟਨਾ ਦਾ ਸ਼ੱਕ! , ਜਾਣੋ ਸੂਬੇ ਦਾ ਹਾਲPunjabkesari TV

5 years ago

ਨਾਭਾ ਦੀ ਅਨਾਜ ਮੰਡੀ ਵਿਖੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਐੱਸ. ਬੀ. ਆਈ. ਬੈਂਕ ਦੇ ਗੰਨਮੈਨ ਪ੍ਰੇਮ ਚੰਦ ਨੂੰ ਗੋਲੀ ਮਾਰ ਕੇ ਪੰਜਾਹ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ....ਐੱਸ. ਐੱਸ.ਪੀ. ਮਨਦੀਪ ਸਿੰਘ ਸਿੱਧੂ ਮੁਤਾਬਕ ਘਟਨਾ ਉਸ ਸਮੇਂ ਵਾਪਰੀ ਜਦੋਂ ਬੈਂਕ ਦੇ ਮੈਨੇਜਰ ਇਕ ਮੁਲਾਜ਼ਮ ਤੇ ਗੰਨਮੈਨ ਗੱਡੀ 'ਚੋਂ ਕੈਸ਼ ਵਾਲਾ ਬੈਗ ਕੱਢ ਰਹੇ ਸਨ ਤਾਂ ਉਕਤ ਸਥਾਨ 'ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ....