Punjab

ਜਲੰਧਰ ਤੋਂ ਲਾਪਤਾ ਹੋਈਆਂ ਭੈਣਾਂ ਦੀਆਂ ਲਾਸ਼ਾਂ ਹਿਮਾਚਲ 'ਚ ਮਿਲੀਆਂPunjabkesari TV

5 years ago

26 ਜੂਨ ਤੋਂ ਜਲੰਧਰ ਤੋਂ ਲਾਪਤਾ ਹੋਈਆਂ ਚਚੇਰੀਆਂ ਭੈਣਾਂ ਦੀਆਂ ਲਾਸ਼ਾਂ ਹਿਮਾਚਲ ਦੇ ਤਲਵਾੜਾ ਖੇਤਰ ਤੋਂ ਬਰਾਮਦ ਕੀਤੀਆਂ ਗਈਆਂ ਨੇ .......ਮ੍ਰਿਤਕਾਂ ਦੀ ਪਛਾਣ ਜਲੰਧਰ ਦੇ ਕਪੂਰਥਲਾ ਚੌਕ ਨੇੜੇ ਰਹਿਣ ਵਾਲੀਆਂ ਸਪਨਾ ਤੇ ਸੁਮਨ ਦੇ ਤੌਰ ਤੇ ਹੋਈ ਹੈ....ਬੁੱਧਵਾਰ ਨੂੰ ਦੋਹਾਂ ਲੜਕੀਆਂ ਦੀ ਲਾਸ਼ ਮੱਛੀਆਂ ਫੜਨ ਵਾਲੇ ਜਾਲ 'ਚ ਫਸੀ ਮਿਲੀ... ਦੋਹਾਂ ਦੇ ਹੱਥ ਦੁਪੱਟੇ ਨਾਲ ਬੰਨ੍ਹੇ ਹੋਏ ਸਨ.....ਦੋਵੇਂ ਲੜਕੀਆਂ ਸੋਢਲ ਰੋਡ 'ਚ ਕਾਲੀ ਮਾਤਾ ਦੇ ਮੰਦਰ ਨੇੜੇ ਕੱਪੜੇ vechdiyan ਸਨ.... ਪਰਿਵਾਰ ਨੂੰ ਸ਼ੱਕ ਹੈ ਕਿ ਦੋਹਾਂ ਲੜਕੀਆਂ ਨੂੰ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ....
 

NEXT VIDEOS