PUNJAB 2019

ਕੇਂਦਰ ਸਰਕਾਰ ਨੇ ਹਟਾਇਆ Langar ਤੋਂ GSTPunjabkesari TV

25 views one year ago



ਇਸ ਵੇਲੇ ਦੀ ਵੱਡੀ ਖਬਰ .....ਲੰਗਰ 'ਤੇ ਵੱਡੀ ਰਾਹਤ ਦਿੰਦੇ ਹੋਏ ਕੇਂਦਰ ਸਰਕਾਰ ਨੇ ਲੰਗਰ ਸਮੱਗਰੀ 'ਤੇ ਲੱਗਣ ਵਾਲੇ ਜੀ. ਐੱਸ. ਟੀ. ਨੂੰ ਹਟਾ ਦਿੱਤਾ ਹੈ..... ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਵਿਚ ਖੁਦ ਪੈ ਕੇ ਇਸ ਦਾ ਹੱਲ ਕੀਤਾ.... ਪ੍ਰਧਾਨ ਮੰਤਰੀ ਮੋਦੀ ਨੇ ਸੇਵਾ ਭੋਜ ਯੋਜਨਾ ਦੇ ਤਹਿਤ ਨਾ ਸਿਰਫ ਲੰਗਰ ਤੋਂ ਜੀ. ਐੱਸ. ਟੀ. ਹਟਾਉਣ ਦਾ ਫੈਸਲਾ ਕੀਤਾ ਹੈ ਸਗੋਂ ਇਸ ਰਾਹੀਂ ਇਕੱਠੇ ਕੀਤੇ ਗਏ ਪਿਛਲੇ ਜੀ. ਐੱਸ. ਟੀ. ਦਾ ਸਾਰਾ ਪੈਸਾ ਵੀ ਵਾਪਸ ਕਰਨ ਦਾ ਫੈਸਲਾ ਕੀਤਾ ਹੈ..