ਵਿਦੇਸ਼

Bikes 'ਤੇ UK ਤੋਂ Nankana Sahib ਪਹੁੰਚਿਆ ਸਿੱਖ ਜੱਥਾPunjabkesari TV

16 views 4 months ago


ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ 6 ਸਿੱਖ ਸ਼ਰਧਾਲੂਆਂ ਦਾ ਜੱਥਾ ਮੋਟਰਸਾਈਕਲਾਂ ਤੋਂ ਯੂਕੇ ਤੋਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹੁੰਚਿਆ। ਇਹ ਬਾਈਕਰ ਕੈਨੇਡਾ ਦੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਨੇ। ਜਿਨ੍ਹਾਂ ਵਿਚ ਜਸਮੀਤਪਾਲ ਸਿੰਘ, ਜੰਟਾ ਧਾਲੀਵਾਲ, ਅਜ਼ਾਦਇੰਦਰ ਸਿੰਘ ਸਿੱਧੂ, ਪਰਵਜੀਤ ਸਿੰਘ  ਟੱਕਰ, ਸੁਖਬੀਰ ਸਿੰਘ ਮਲੇਟ, ਜਤਿੰਦਰ ਸਿੰਘ ਚੌਹਾਨ ਸ਼ਾਮਲ ਹਨ।