ਵਿਦੇਸ਼

Australia ਦੀਆਂ ਸਿੱਖ ਖੇਡਾਂ 'ਚ ਗਿੱਧੇ-ਭੰਗੜੇ ਦੀ ਧਮਾਲPunjabkesari TV

85 views 5 months ago

ਇਹ ਨਜ਼ਾਰਾ ਪੰਜਾਬ ਦਾ ਨਹੀਂ ਸਗੋਂ ਆਸਟ੍ਰੇਲੀਆ ਦੇ ਮੈਲਬੌਰਨ ਦਾ ਹੈ,..... ਜਿੱਥੇ 32ਵੀਆਂ ਸਿੱਖ ਖੇਡਾਂ ਦਾ ਸ਼ਾਨਾਦਾਰ ਆਗਾਜ਼ ਹੋ ਚੁੱਕਾ ਹੈ......19 ਅਪ੍ਰੈਲ ਤੋਂ ਸ਼ੁਰੂ ਹੋਈਆਂ ਸਿੱਖ ਖੇਡਾਂ ਦੇ ਦੂਜੇ ਦਿਨ ਦੀ ਸ਼ੁਰੂਆਤ ਗਿੱਧੇ ਤੇ ਭੰਗੜੇ ਨਾਲ ਹੋਈ..... ਗਿੱਧਾ ਪਾਉਂਦੀਆਂ ਮੁਟਿਆਰਾਂ ਨੇ ਜਿੱਥੇ ਅੰਬਰੀ ਧੂੜ ਪੁੱਟੀ ਉੱਥੇ ਬੱਚਿਆਂ ਤੇ ਨੌਜਵਾਨਾਂ ਦੇ ਭੰਗੜੇ ਦਾ ਹਰ ਕੋਈ ਮੁਰੀਦ ਹੋ ਗਿਆ..